ਲੜੀ ਨੰ. | ਛੁੱਟੀ ਦਾ ਦਿਨ | ਮਿਤੀ | ਮਹੀਨਾ | ਦਿਨ |
1. | ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ | 06 | ਜਨਵਰੀ | ਸੋਮਵਾਰ |
2. | ਗਣਤੰਤਰ ਦਿਵਸ | 26 | ਜਨਵਰੀ | ਐਤਵਾਰ |
3. | ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ | 12 | ਫਰਵਰੀ | ਬੁੱਧਵਾਰ |
4. | ਮਹਾਂ ਸ਼ਿਵਰਾਤਰੀ | 26 | ਫਰਵਰੀ | ਬੁੱਧਵਾਰ |
5. | ਹੋਲੀ | 14 | ਮਾਰਚ | ਸ਼ੁੱਕਰਵਾਰ |
6. | ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ | 23 | ਮਾਰਚ | ਐਤਵਾਰ |
7. | ਈਦ-ਉਲ-ਫਿਤਰ | 31 | ਮਾਰਚ | ਸੋਮਵਾਰ |
8. | ਰਾਮ ਨੌਮੀ | 06 | ਅਪ੍ਰੈਲ | ਐਤਵਾਰ |
9. | ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ | 08 | ਅਪ੍ਰੈਲ | ਮੰਗਲਵਾਰ |
10. | ਮਹਾਂਵੀਰ ਜੈਯੰਤੀ | 10 | ਅਪ੍ਰੈਲ | ਵੀਰਵਾਰ |
11. | ਵਿਸਾਖੀ | 13 | ਅਪ੍ਰੈਲ | ਐਤਵਾਰ |
12. | ਜਨਮਦਿਨ ਡਾ. ਬੀ ਆਰ ਅੰਬੇਡਕਰ | 14 | ਅਪ੍ਰੈਲ | ਸੋਮਵਾਰ |
13. | ਗੁੱਡ ਫਰਾਇਡੇ | 18 | ਅਪ੍ਰੈਲ | ਸ਼ੁੱਕਰਵਾਰ |
14. | ਭਗਵਾਨ ਪਰਸ਼ੂਰਾਮ ਜੈਯੰਤੀ | 29 | ਅਪ੍ਰੈਲ | ਮੰਗਲਵਾਰ |
15. | ਮਈ ਦਿਵਸ | 01 | ਮਈ | ਵੀਰਵਾਰ |
16. | ਬੁੱਧ ਪੂਰਨਿਮਾ | 12 | ਮਈ | ਸੋਮਵਾਰ |
17. | ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ | 30 | ਮਈ | ਸ਼ੁੱਕਰਵਾਰ |
18. | ਈਦ-ਉਲ-ਜੁਹਾ (ਬਕਰੀਦ) | 07 | ਜੂਨ | ਸ਼ਨੀਵਾਰ |
19. | ਕਬੀਰ ਜੈਯੰਤੀ | 11 | ਜੂਨ | ਬੁੱਧਵਾਰ |
20. | ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ | 31 | ਜੁਲਾਈ | ਵੀਰਵਾਰ |
21. | ਸੁਤੰਤਰਤਾ ਦਿਵਸ | 15 | ਅਗਸਤ | ਸ਼ੁੱਕਰਵਾਰ |
22. | ਜਨਮ ਅਸ਼ਟਮੀ | 16 | ਅਗਸਤ | ਸ਼ਨੀਵਾਰ |
23. | ਮਹਾਰਾਜਾ ਅਗਰਸੈਨ ਜੈਯੰਤੀ | 22 | ਸਤੰਬਰ | ਸੋਮਵਾਰ |
24. | ਜਨਮ ਦਿਵਸ ਸ: ਭਗਤ ਸਿੰਘ ਜੀ | 28 | ਸਤੰਬਰ | ਐਤਵਾਰ |
25. | ਜਨਮ ਦਿਵਸ ਮਹਾਤਮਾ ਗਾਂਧੀ ਜੀ | 02 | ਅਕਤੂਬਰ | ਵੀਰਵਾਰ |
26. | ਦੁਸਹਿਰਾ | 02 | ਅਕਤੂਬਰ | ਵੀਰਵਾਰ |
27. | ਜਨਮ ਦਿਵਸ ਮਹਾਂਰਿਸ਼ੀ ਵਾਲਮਿਕੀ ਜੀ | 07 | ਅਕਤੂਬਰ | ਮੰਗਲਵਾਰ |
28. | ਦੀਵਾਲੀ | 20 | ਅਕਤੂਬਰ | ਸੋਮਵਾਰ |
29. | ਵਿਸ਼ਵਕਰਮਾਂ ਦਿਵਸ | 22 | ਅਕਤੂਬਰ | ਬੁੱਧਵਾਰ |
30. | ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ | 05 | ਨਵੰਬਰ | ਬੁੱਧਵਾਰ |
31. | ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ | 25 | ਨਵੰਬਰ | ਮੰਗਲਵਾਰ |
32. | ਕ੍ਰਿਸਮਿਸ ਦਿਵਸ | 25 | ਦਸੰਬਰ | ਵੀਰਵਾਰ |
33. | ਸ਼ਹੀਦੀ ਸਭਾ, ਸ਼੍ਰੀ ਫਤਿਹਗੜ ਸਾਹਿਬ | 27 | ਦਸੰਬਰ | ਸ਼ਨੀਵਾਰ |